जगदलपुर, छत्तीसगढ़ में राष्ट्रीय संयोजक @अरविंद केजरीवाल जी के साथ जनसभा को संबोधित किया… भारी बारिश के बावजूद लोगों का जोश और जुनून देखकर बहुत खुशी हुई… 10 साल पुरानी पार्टी लोगों की पसंदीदा पार्टी बन रही है… लोग इसकी गवाही दे रहे हैं राजनीति में क्रांति…इतना प्यार और सम्मान के लिए आप सभी का बहुत बहुत धन्यवाद…इंकलाब जिंदाबाद!!
ਛੱਤੀਸਗੜ੍ਹ ਦੇ ਜਗਦਲਪੁਰ ਵਿਖੇ ਕੌਮੀ ਕਨਵੀਨਰ @ArvindKejriwal ਜੀ ਨਾਲ ਜਨਸਭਾ ਨੂੰ ਸੰਬੋਧਨ ਕਰਿਆ…ਭਾਰੀ ਮੀਂਹ ਪੈਣ ਦੇ ਬਾਵਜੂਦ ਵੀ ਲੋਕਾਂ ਦਾ ਉਤਸ਼ਾਹ ਤੇ ਜਨੂੰਨ ਵੇਖ ਕੇ ਬਹੁਤ ਖ਼ੁਸ਼ੀ ਹੋਈ…10 ਸਾਲ ਪੁਰਾਣੀ ਪਾਰਟੀ ਲੋਕਾਂ ਦੀ ਪਸੰਦੀਦਾ ਪਾਰਟੀ ਬਣ ਰਹੀ ਹੈ…ਲੋਕ ਰਾਜਨੀਤੀ ‘ਚ ਕ੍ਰਾਂਤੀ ਦੇ ਗਵਾਹ ਬਣ ਰਹੇ ਨੇ…ਐਨਾ ਪਿਆਰ ਤੇ ਮਾਣ ਸਤਿਕਾਰ… pic.twitter.com/iv8QUNdSE8
— Bhagwant Mann (@BhagwantMann) September 16, 2023