CM मान ने ट्वीट कर चैत्र नवरात्रों के पावन अवसर पर सभी पंजाबियों को दी बधाई
ਚੇਤ ਦੇ ਨਰਾਤਿਆਂ ਦੇ ਸ਼ੁੱਭ ਮੌਕੇ ਸਮੂਹ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈਆਂ…
ਕਾਮਨਾ ਕਰਦਾ ਹਾਂ ਇਹ ਨਰਾਤੇ ਸਭਨਾਂ ਦੇ ਵੇਹੜੇ ਖੁਸ਼ੀਆਂ-ਖੇੜੇ, ਤੰਦਰੁਸਤੀਆਂ ਤੇ ਤਰੱਕੀਆਂ ਲੈ ਕੇ ਆਉਣ… pic.twitter.com/2R2JlzNahT
— Bhagwant Mann (@BhagwantMann) March 22, 2023