शिक्षक दिवस के अवसर पर मोगा में राज्य स्तरीय कार्यक्रम का हिस्सा बनें…पंजाब के विभिन्न स्कूलों में सेवारत या सेवा कर चुके मेहनती शिक्षकों को राज्य पुरस्कारों से सम्मानित किया गया…शिक्षक पीढ़ियों के निर्माता हैं… सभी शिक्षकों को विशेष दिन की शुभकामनाएँ।
हमारी सरकार हर कदम पर शिक्षकों और छात्रों के कल्याण के लिए काम करने के लिए प्रतिबद्ध है।
ਅਧਿਆਪਕ ਦਿਵਸ ਮੌਕੇ ਮੋਗਾ ਵਿਖੇ ਰਾਜ ਪੱਧਰੀ ਸਮਾਗਮ ਦਾ ਹਿੱਸਾ ਬਣੇ…ਪੰਜਾਬ ਦੇ ਵੱਖ ਵੱਖ ਸਕੂਲਾਂ ‘ਚ ਆਪਣੀਆਂ ਸੇਵਾਵਾਂ ਨਿਭਾ ਰਹੇ ਜਾਂ ਨਿਭਾ ਚੁੱਕੇ ਮਿਹਨਤੀ ਅਧਿਆਪਕਾਂ ਨੂੰ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ…ਅਧਿਆਪਕ ਪੀੜ੍ਹੀਆਂ ਦੇ ਨਿਰਮਾਤਾ ਹੁੰਦੇ ਨੇ…ਸਾਰੇ ਅਧਿਆਪਕਾਂ ਨੂੰ ਵਿਸ਼ੇਸ਼ ਦਿਨ ਦੀਆਂ ਬਹੁਤ ਬਹੁਤ ਵਧਾਈਆਂ…
ਸਾਡੀ ਸਰਕਾਰ ਹਰ… pic.twitter.com/98DcW5V40e
— Bhagwant Mann (@BhagwantMann) September 5, 2023