पंजाब मुख्यमंत्री भगवंत मान द्वारा सरकारी दफ्तरों का समय बदलने के फैसले की अंतर्राष्ट्रीय स्तर पर तारीफ़ हो रही है।
ਦੇਸ਼ ਨੂੰ ਨਵੀਂ ਸੋਚ ਦੇ ਨਾਲ ਹੀ ਅੱਗੇ ਲੈਕੇ ਜਾਇਆ ਜਾ ਸਕਦਾ ਹੈ…
ਪਿਛਲੇ ਦਿਨੀਂ ਪੰਜਾਬ ‘ਚ ਸਰਕਾਰੀ ਦਫਤਰਾਂ ਦੇ ਸਮੇਂ ‘ਚ ਕੀਤੇ ਗਏ ਬਦਲਾਅ ਦੇ ਸਾਰਥਕ ਨਤੀਜੇ ਆ ਰਹੇ ਨੇ… ਵਿਦੇਸ਼ੀ ਮੀਡੀਆ @gulf_news ਦੀ ਇਹ ਰਿਪੋਰਟ ਤਸਦੀਕ ਕਰਦੀ ਹੈ ਕਿ ਹੁਣ ਸਾਰਿਆਂ ਨੂੰ ਸਮੇਂ ਦਾ ਹਾਣੀ ਬਣਨਾ ਪਵੇਗਾ ਤੇ ਪੰਜਾਬ ਦੇਸ਼ ਨੂੰ ਅੱਗੇ ਵੀ ਲੀਡ ਕਰਦਾ… https://t.co/pCZL903Mzh
— Bhagwant Mann (@BhagwantMann) May 12, 2023