पूर्व केंद्रीय कैबिनेट मंत्री हरसिमरत कौर बादल ने कहा कि राहुल गांधी को राजनीतिक लाभ के लिए पगड़ी पहनने का ढोंग कर जनता को गुमराह करने के बजाय स्पष्ट करना चाहिए कि कब और किन शब्दों में उनके माता-पिता ने सिखों और उनके पवित्र पूजा स्थलों पर हमले के लिए सिख समुदाय से कबूल किया और माफी मांगी है।
ਰਾਹੁਲ ਗਾਂਧੀ ਰਾਜਨੀਤਿਕ ਲਾਹਾ ਲੈਣ ਲਈ ਦਸਤਾਰ ਸਜਾਉਣ ਦਾ ਢੋਂਗ ਰਚ ਕੇ ਜਨਤਾ ਨੂੰ ਗੁੰਮਰਾਹ ਕਰਨ ਦੀ ਥਾਂ ਸਪਸ਼ਟ ਕਰੇ ਕੇ ਸਿੱਖਾਂ ਅਤੇ ਉਨ੍ਹਾਂ ਦੇ ਪਾਵਨ ਧਾਰਮਿਕ ਸਥਾਨਾਂ ਉੱਤੇ ਕੀਤੇ ਹਮਲੇ ਲਈ ਕਦੋਂ ਅਤੇ ਕਿਹੜੇ ਸ਼ਬਦਾਂ ‘ਚ ਉਸਦੇ ਮਾਪਿਆਂ ਨੇ ਇਕਬਾਲ ਕਰਕੇ ਸਿੱਖ ਸਮੁਦਾਇ ਤੋਂ ਮੁਆਫ਼ੀ ਮੰਗੀ ਹੈ। @RahulGandhi pic.twitter.com/Be4EF4nXon
— Harsimrat Kaur Badal (@HarsimratBadal_) January 18, 2023