ਮਾਮੂਲੀ ਗੱਲ ਨੂੰ ਲੈ Malout ‘ਚ ਪ੍ਰਵਾਸੀ ਨੇ Auto ਚਾਲਕ ਨਾਲ ਕੀਤੀ ਕੁੱਟਮਾਰ ਤੇ ਹੋਇਆ ਫਰਾਰ, ਜਾਣੋ ਪੂਰਾ ਮਾਮਲਾ
ਅੱਜ ਮਲੋਟ ਵਿਚ ਇਕ ਆਟੋ ਚਾਲਕ ਅਤੇ ਪ੍ਰਵਾਸੀ ਆਟੋ ਚਾਲਕ ਵਿਚ ਹੋਇਆ ਕਿਸੇ ਗੱਲ ਨੂੰ ਲੈ ਕੇ ਹੋਇਆ ਝਗੜਾ , ਪਿਤਾ ਪੁੱਤਰ ਆਟੋ ਚਲਾਕ ਦੇ ਹੋਈ ਕੁੱਟਮਾਰ ,ਪ੍ਰਵਾਸੀ ਆਟੋ ਚਾਲਕ ਮੌਕੇ ਤੋਂ ਫਰਾਰ ਮੌਕੇ ਪੁੱਜੀ ਪੀ ਸੀ ਆਰ ਦੀ ਟੀਮ ਨੇ ਪੁੱਜ ਕੇ ਆਟੋ ਨੂੰ ਲਿਆ ਹਿਰਾਸਤ ਵਿਚ ਭੇਜਿਆ ਹਿਰਾਸਤ ਵਿਚ ਕੀਤੀ ਜਾ ਰਹੀ ਕਾਰਵਾਈ