Site icon Dainik Savera Times

Video : ਮਾਮੂਲੀ ਗੱਲ ਨੂੰ ਲੈ Malout ‘ਚ ਪ੍ਰਵਾਸੀ ਨੇ Auto ਚਾਲਕ ਨਾਲ ਕੀਤੀ ਕੁੱਟਮਾਰ ਤੇ ਹੋਇਆ ਫਰਾਰ

ਮਾਮੂਲੀ ਗੱਲ ਨੂੰ ਲੈ Malout ‘ਚ ਪ੍ਰਵਾਸੀ ਨੇ Auto ਚਾਲਕ ਨਾਲ ਕੀਤੀ ਕੁੱਟਮਾਰ ਤੇ ਹੋਇਆ ਫਰਾਰ, ਜਾਣੋ ਪੂਰਾ ਮਾਮਲਾ

ਅੱਜ ਮਲੋਟ ਵਿਚ ਇਕ ਆਟੋ ਚਾਲਕ ਅਤੇ ਪ੍ਰਵਾਸੀ ਆਟੋ ਚਾਲਕ ਵਿਚ ਹੋਇਆ ਕਿਸੇ ਗੱਲ ਨੂੰ ਲੈ ਕੇ ਹੋਇਆ ਝਗੜਾ , ਪਿਤਾ ਪੁੱਤਰ ਆਟੋ ਚਲਾਕ ਦੇ ਹੋਈ ਕੁੱਟਮਾਰ ,ਪ੍ਰਵਾਸੀ ਆਟੋ ਚਾਲਕ ਮੌਕੇ ਤੋਂ ਫਰਾਰ ਮੌਕੇ ਪੁੱਜੀ ਪੀ ਸੀ ਆਰ ਦੀ ਟੀਮ ਨੇ ਪੁੱਜ ਕੇ ਆਟੋ ਨੂੰ ਲਿਆ ਹਿਰਾਸਤ ਵਿਚ ਭੇਜਿਆ ਹਿਰਾਸਤ ਵਿਚ ਕੀਤੀ ਜਾ ਰਹੀ ਕਾਰਵਾਈ

ये भी पढ़ें: यश राज फिल्म्स ने ‘अल्फा’ की रिलीज़ डेट का किया ऐलान, 10 जुलाई 2026 को सिनेमाघरों में देगी दस्तक

Exit mobile version