श्री देवी तालाब मंदिर में नतमस्तक होकर और सेवा करके मन को मिली शांति: CM भगवंत मान
ਮਹਾਂ ਸ਼ਿਵਰਾਤਰੀ ਦੇ ਪਾਵਨ ਤਿਉਹਾਰ ਮੌਕੇ ਜਲੰਧਰ ਦੇ ਸ਼੍ਰੀ ਦੇਵੀ ਤਲਾਬ ਮੰਦਰ ਤੇ ਸ਼੍ਰੀ ਮਾਂ ਲਕਸ਼ਮੀ ਮੰਦਰ ਵਿਖੇ ਸ਼ਰਧਾਲੂਆਂ ਨਾਲ ਨਤਮਸਤਕ ਹੋਣ ਦਾ ਸੁਭਾਗਾ ਸਮਾਂ ਮਿਲਿਆ…
ਸੇਵਾ ਕਰਕੇ ਮਨ ਨੂੰ ਸਕੂਨ ਮਿਲਿਆ…ਪੰਜਾਬੀਆਂ ਦੀ ਤੰਦਰੁਸਤੀ ਤੇ ਚੜ੍ਹਦੀਕਲਾ ਲਈ ਕਾਮਨਾ ਕੀਤੀ…ਭਗਵਾਨ ਸ਼ਿਵ ਸਾਰਿਆਂ ‘ਤੇ ਕਿਰਪਾ ਬਣਾਈ ਰੱਖਣ…. pic.twitter.com/Ytg71uaLoo— Bhagwant Mann (@BhagwantMann) February 18, 2023