पंजाबी और गुरमत साहित्य के प्रख्यात विद्वान डॉ. रतन सिंह जग्गी को पद्मश्री पुरस्कार मिला। इस मौके पर उन्हें मुख्यमंत्री भगवंत मान ने बधाई दी और कहा कि ईश्वर आपको ऐसे ही स्वस्थ रखे और आपकी सेवाए इसी तरह बरकरार रखे।
ਪੰਜਾਬੀ ਤੇ ਗੁਰਮਤਿ ਸਾਹਿਤ ਦੇ ਉੱਘੇ ਵਿਦਵਾਨ ਸਾਹਿਤਕਾਰ ਡਾ.ਰਤਨ ਸਿੰਘ ਜੱਗੀ ਜੀ ਨੂੰ ਪਦਮ ਸ਼੍ਰੀ ਐਵਾਰਡ ਮਿਲਣ ‘ਤੇ ਬਹੁਤ-ਬਹੁਤ ਵਧਾਈਆਂ…
ਲਗਭਗ ਅੱਧੀ ਸਦੀ ਤੋਂ ਵੱਧ ਦਾ ਸਮਾਂ ਗੁਰਮਤਿ ਸਾਹਿਤ ਨੂੰ ਦੇਣਾ ਆਪਣੇ-ਆਪ ‘ਚ ਇੱਕ ਮਿਸਾਲ ਹੈ…ਪਰਮਾਤਮਾ ਕਰੇ ਤੁਸੀਂ ਤੰਦਰੁਸਤ ਰਹੋ ਤੇ ਆਪਣੀਆਂ ਸੇਵਾਵਾਂ ਇਸੇ ਤਰ੍ਹਾਂ ਬਰਕਰਾਰ ਰੱਖੋ… pic.twitter.com/ABzPrnWyTF
— Bhagwant Mann (@BhagwantMann) January 26, 2023